ਪੰਜਾਬ ਵਿਚ ਹੋਈ ਭਿਆਨਕ ਖੂਨੀ ਲੜਾਈ ਦੀ ਵੀਡੀਉ

By 16th October 2017 0 Comments


loading...

ਖੂਨੀ ਝੜਪ ਦੀਆਂ ਇਹ ਤਸਵੀਰਾਂ ਸੰਗਰੂਰ ਦੇ ਪਿੰਡ ਸ਼ਾਹਪੁਰ ਕਲਾਂ ਦੀਆਂ ਨੇ,. ਜਿਥੇ ਪੰਚਾਇਤੀ ਜ਼ਮੀਨ ਨੂੰ ਲੈ ਕੇ ਛਿੜੀ ਜੰਗ ‘ਚ ਤੇਜਾ ਸਿੰਘ ਨਾਂ ਦੇ ਇਕ ਦਲਿਤ ਵਿਅਕਤੀ ਦਾ ਕਤਲ ਹੋ ਗਿਆ….ਦਰਅਸਲ, ਨਿਹੰਗ ਸਿੰਘਾਂ ਤੇ ਦਲਿਤਾਂ ਵਿਚਾਲੇ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਐ…ਇਹ ਵਿਵਾਦ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਗਿਆ, ਜਦੋਂ ਦਲਿਤ ਆਪਣੇ ਹਿੱਸੇ ਦੀ ਜ਼ਮੀਨ ਨੂੰ ਲੈ ਕੇ ਨਿਹੰਗਾਂ ਨਾਲ ਗੱਲਬਾਤ ਕਰਨ ਗਏ…ਪਰ ਮਾਹੌਲ ਵਿਗੜ ਗਿਆ ਤੇ ਗੱਲਬਾਤ ਖੂਨੀ ਝੜਪ ‘ਚ ਤਬਦੀਲ ਹੋ ਗਈ….ਤਸਵੀਰਾਂ ਗਵਾਹ ਨੇ ਕਿ ਨਿਹੰਗਾਂ ਨੇ ਕਿਸ ਤਰ੍ਹਾਂ ਅੰਨ੍ਹੇਵਾਹ ਦਲਿਤਾਂ ‘ਤੇ ਡਾਂਗਾਂ ਤੇ ਤਲਵਾਰਾਂ ਚਲਾਈਆਂ….ਇਸ ਦੌਰਾਨ ਔਰਤਾਂ ਸਣੇ 10 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ, ਜਦਕਿ ਇਕ ਦੀ ਮੌਤ ਹੋ ਗਈ….

loading...
Posted in: Punjab